ਬੈਂਕ ਖਾਤੇ ‘ਚ ਘੱਟ ਬੈਲੈਂਸ ਤਾਂ ਹੋ ਜਾਓ ਸਾਵਧਾਨ!

ਭਾਰਤੀ ਸਟੇਟ ਬੈਂਕ ਨੇ ਬ੍ਰਾਂਚਾਂ ਵਿੱਚ ਘੱਟ ਤੋਂ ਘੱਟ ਬੈਲੈਂਸ ਨਾ ਹੋਣ ਕਰਕੇ 1771 ਕਰੋੜ ਰੁਪਏ ਚਾਰਜ ਦੇ ਰੂਪ ਵਿੱਚ ਵਸੂਲਿਆ ਸੀ। ਇਹ ਰਕਮ ਅਪ੍ਰੈਲ ਤੋਂ ਨਵੰਬਰ 2017 ਦਰਮਿਆਨ ਵਸੂਲੀ ਗਈ ਸੀ। ਅਜਿਹਾ ਨਹੀਂ...