ਮਾਸਟਰ ਸਲੀਮ ਨੇ ਚੇਲੇ ਵੱਲੋਂ ਪੈਰ ਧੋ ਕੇ ਪੀਤੇ ਜਾਣ ਤੋਂ ਬਾਅਦ ਮੰਗੀ ਮੁਆਫੀ

ਮੈਂ ਰੱਬ ਨਹੀਂ ਇਹ ਕਹਿਣਾ ਹੈ ਪੰਜਾਬੀ ਗਾਇਕ ਮਾਸਟਰ ਸਲੀਮ ਦਾ…..ਸਲੀਮ ਦੇ ਸ਼ਾਗਿਰਦ ਵੱਲੋਂ ਉਸ ਦੇ ਪੈਰ ਧੋ ਕੇ ਪੀਤੇ ਜਾਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਉਸ ਦੀ ਚੌਤਰਫਾ ਨਿੰਦਾ...