ਮੌੜ ਬੰਬ ਧਮਾਕੇ ਲਈ ਰਾਮ ਰਹੀਮ ਤੇ ਜੱਸੀ ਜ਼ਿੰਮੇਵਾਰ, ਰਿਸ਼ਤੇਦਾਰ ਦਾ ਦਾਅਵਾ

  ਚੰਡੀਗੜ੍ਹ: “ਮੌੜ ਮੰਡੀ ਤੋਂ ਕਾਂਗਰਸੀ ਉਮੀਦਵਾਰ ਹਰਮਿੰਦਰ ਜੱਸੀ ਨੂੰ ਜਿਤਾਉਣ ਸੀ ਤੇ ਲੋਕਾਂ ਦੀ ਹਮਦਰਦੀ ਜਟਾਉਣ ਲਈ ਇਹ ਘਿਨਾਉਣਾ ਅਪਰਾਧ ਕੀਤਾ। ਇਹ ਧਮਾਕਾ ਡੇਰਾ ਤੇ ਜੱਸੀ ਵੱਲੋਂ ਸੋਚੀ ਸਮਝੀ ਚਾਲ ਸੀ। ਇਸ ਲਈ...