ਵਜੀਰ ਖਾਨ ਦੀ ਬੇਗਮ ਜੈਨਬ ਜਿਸਨੇ ਸਾਹਿਬਜ਼ਾਦਿਆਂ ਤੇ ਹੋਏ ਜ਼ੁਲਮ ਖਿਲਾਫ ਆਪਣੀ ਜਾਨ ਦੇ ਦਿੱਤੀ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੁਨੀਆਂ ਦੇ ਇਤਿਹਾਸ ਵਿਚ ਸਭ ਤੋਂ ਵੱਧ ਦਰਦਨਾਕ ਘਟਨਾ ਅਤੇ ਦਿਲ ਨੂੰ ਕੰਬਾ ਦੇਣ ਵਾਲਾ ਸਾਕਾ ਹੈ। ਇਕ ਪਾਸੇ ਇਹ ਘਟਨਾ ਮਨੁੱਖੀ ਦਰਿੰਦਗੀ ਦਾ...