ਕੀ ਤੁਹਾਨੂੰ ਪਤਾ ਹੈ ਹੋਟਲਾਂ ਵਿੱਚ ਬੈੱਡ ਉੱਪਰ ਵਿਛਾਈਆਂ ਜਾਣ ਵਾਲੀਆਂ ਚਾਦਰਾਂ ਦਾ ਰੰਗ ਸਫ਼ੈਦ ਹੀ ਕਿਉਂ ਹੁੰਦਾ ਹੈ ? ਇਹ ਹੈ ਅਸਲ ਕਾਰਨ

ਦੋਸਤੋ ਜਦੋਂ ਵੀ ਅਸੀਂ ਕਿਤੇ ਘਰ ਤੋਂ ਬਾਹਰ ਜਾਂ ਕਿਤੇ ਘੁੰਮਣ ਫਿਰਨ ਜਾਂਦੇ ਹਾਂ ਤਾਂ ਅਸੀਂ ਠਹਿਰਨ ਲਈ ਅਕਸਰ ਹੋਟਲ ਵਿੱਚ ਰਹਿੰਦੇ ਹਾਂ । ਜੇਕਰ ਕਦੇ ਤੁਸੀਂ ਕਿਸੇ ਚੰਗੇ ਹੋਟਲ ਵਿੱਚ ਗਏ ਹੋ ਜਾਂ...