CBSE ਬੋਰਡ ਵਾਲੇ ਜਰੂਰ ਦੇਖਣ ਇਹ ਖਬਰ

  ਜਲੰਧਰ (ਬੁਲੰਦ)— ਸੀ. ਬੀ. ਐੱਸ. ਈ. ਵੱਲੋਂ ਨਵਾਂ ਗ੍ਰੇਡਿੰਗ ਸਿਸਟਮ ਜਾਰੀ ਕੀਤਾ ਗਿਆ ਹੈ, ਜਿਸ ਦੇ ਅਧੀਨ ਹੁਣ ਨਾ ਤਾਂ 10 ਗ੍ਰੇਸਿੰਗ ਮਾਰਕਸ ਮਿਲਣਗੇ ਅਤੇ ਨਾ ਹੀ ਹਰ ਕੋਈ ਟਾਪਰ ਬਣ ਸਕੇਗਾ। ਇਹ...